Mothers Day Quotes In Punjabi

ਮਾਂ ਦਾ ਪਿਆਰ ਕਿਸੇ ਵੀ ਦੂਜੇ ਨਾਲੋਂ ਵੱਖਰਾ ਹੁੰਦਾ ਹੈ ਅਤੇ ਸਾਡੇ ਇੱਕ ਕਿਸਮ ਦੇ ਰਿਸ਼ਤੇ ਦੀ ਤੁਲਨਾ ਕਦੇ ਨਹੀਂ ਕੀਤੀ ਜਾ ਸਕਦੀ। ਇਸ ਮਾਂ ਦਿਵਸ, ਤੁਹਾਡੇ ਜੀਵਨ ਵਿੱਚ ਵਿਸ਼ੇਸ਼ ਔਰਤ ਨੂੰ ਇਹ ਦੱਸਣ ਦਿਓ ਕਿ ਉਹ ਤੁਹਾਡੇ ਲਈ ਪਿਆਰ, ਪਿਆਰ ਭਰੇ ਸ਼ਬਦਾਂ ਅਤੇ ਵਿਚਾਰਸ਼ੀਲ ਤੋਹਫ਼ਿਆਂ ਦੀ ਵਰਖਾ ਕਰਕੇ ਤੁਹਾਡੇ ਲਈ ਕਿੰਨਾ ਮਾਅਨੇ ਰੱਖਦੇ ਹਨ। ਮਾਸੀ, ਭੈਣਾਂ, ਦਾਦੀਆਂ ਅਤੇ ਧੀਆਂ ਉਹਨਾਂ ਸਭ ਕੁਝ ਲਈ ਵਿਸ਼ੇਸ਼ ਪ੍ਰਸ਼ੰਸਾ ਦੇ ਹੱਕਦਾਰ ਹਨ ਜੋ ਉਹ ਕਰਦੇ ਹਨ। ਆਪਣੇ ਜੀਵਨ ਵਿੱਚ ਸਭ ਤੋਂ ਵੱਧ ਦੇਖਭਾਲ ਕਰਨ ਵਾਲੀਆਂ ਅਤੇ ਪ੍ਰੇਰਣਾਦਾਇਕ ਔਰਤਾਂ ਦਾ ਜਸ਼ਨ ਮਨਾਉਣ ਲਈ ਇਹਨਾਂ ਮਾਂ ਦੇ ਹਵਾਲੇ ਵਿੱਚੋਂ ਇੱਕ ਦੁਆਰਾ ਪ੍ਰੇਰਿਤ ਇੱਕ ਮਿੱਠੇ ਸੁਨੇਹੇ ਦੇ ਨਾਲ “ਮਦਰਜ਼ ਡੇ” ਕਹੋ।

ਇਹ ਮਦਰਸ ਡੇ ਦੇ ਹਵਾਲੇ ਇੱਕ ਵਿਚਾਰਸ਼ੀਲ ਕਾਰਡ ਜਾਂ ਪਿਆਰ ਨਾਲ ਭੇਜੇ ਗਏ ਟੈਕਸਟ ਸੰਦੇਸ਼ ਵਿੱਚ ਲਿਖੇ ਜਾ ਸਕਦੇ ਹਨ। ਇੱਕ ਤੋਹਫ਼ੇ ਦੇ ਰੂਪ ਵਿੱਚ, ਤੁਸੀਂ ਮਾਂ ਬਾਰੇ ਆਪਣੇ ਮਨਪਸੰਦ ਹਵਾਲੇ ਨੂੰ ਛਾਪ ਸਕਦੇ ਹੋ ਅਤੇ ਇੱਕ ਨਿੱਜੀ ਅਹਿਸਾਸ ਲਈ ਇੱਕ ਮਿੱਠੀ ਤਸਵੀਰ ਨਾਲ ਇਸ ਨੂੰ ਫਰੇਮ ਕਰ ਸਕਦੇ ਹੋ। ਅਸੀਂ ਹਰ ਕਿਸਮ ਦੇ ਸਬੰਧਾਂ ਲਈ ਮਾਂ ਦੇ ਹਵਾਲੇ ਸ਼ਾਮਲ ਕੀਤੇ ਹਨ ਤਾਂ ਜੋ ਤੁਸੀਂ ਕਿਸੇ ਵੀ ਸਥਿਤੀ ਲਈ ਸਹੀ ਸ਼ਬਦ ਲੱਭ ਸਕੋ। ਭਾਵੇਂ ਤੁਸੀਂ ਇੱਕ ਮਜ਼ਾਕੀਆ ਹਵਾਲਾ ਦੇ ਨਾਲ ਕੁਝ ਹਾਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਦਿਲੋਂ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ, ਮਾਂ ਦੇ ਇਹਨਾਂ ਹਵਾਲਿਆਂ ਤੋਂ ਪ੍ਰੇਰਿਤ ਹੋਵੋ ਅਤੇ ਮਾਂ ਲਈ ਸੰਪੂਰਣ ਸੰਦੇਸ਼ ਤਿਆਰ ਕਰੋ।

Mothers Day Quotes In Punjabi

ਇੱਕ ਮਾਂ ਦੀ ਪ੍ਰਾਰਥਨਾ ਹਮੇਸ਼ਾ ਬੱਚੇ ਲਈ ਹੁੰਦੀ ਹੈ..

🌹😘💖🎁😘🎊👑⛳💍🌏🌈⭐🌞

ਮਾਂ ਹੀ ਇੱਕ ਇਹੋ ਜਿਹਾ ਬੈਂਕ ਹੈ,
ਜਿਥੇ ਅਸੀਂ ਸਾਰੇ ਦੁੱਖ ਤਕਲੀਫ਼ਾਂ ਅਤੇ ਚਿੰਤਾਵਾਂ ਜਮਾ ਕਰਾ ਸਕਦੇ ਹਾਂ ।

🌹😘💖🎁😘🎊👑⛳💍🌏🌈⭐🌞

ਮਾਂ ਬਾਪ ਦਾ ਦਿਲ ਜਿੱਤ ਲਵੋ ਤਾਂ ਕਾਮਯਾਬ ਹੋ ਜਾਓਗੇ
ਨਹੀਂ ਤਾਂ ਸਾਰੀ ਦੁਨੀਆਂ ਜਿੱਤ ਕੇ ਵੀ ਹਾਰ ਜਾਓੁਗੇ..

🌹😘💖🎁😘🎊👑⛳💍🌏🌈⭐🌞

ਮਾਂ ਦੀ ਬੁੱਕਲ ਹੁੰਦੀ ਹੈ ਸਵਰਗਾਂ ਦਾ ਪਰਛਾਵਾਂ,
ਰਹਿਣ ਸਲਾਮਤ ਰੱਬਾ ਜੱਗ ਤੇ ਸਭ ਦੀਆਂ ਮਾਵਾਂ..

🌹😘💖🎁😘🎊👑⛳💍🌏🌈⭐🌞

ਲੋਕਾਂ ਭਾਣੇਂ ਉਡਦਾ ਜਹਾਜ ਅਸਮਾਨਾਂ ਵਿੱਚ
ਪੁੱਛੀ ਮਾਂਵਾਂ ਨੂੰ ਜਿੰਨਾ ਦੇ ਪੁੱਤ ਲੈ ਗਿਆ

🌹😘💖🎁😘🎊👑⛳💍🌏🌈⭐🌞

ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ

ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ

ਤੇਰੀ ਭੁੱਖ ਹੀ ਮਿੱਟ ਜਾਣੀ ਸੀ

🌹😘💖🎁😘🎊👑⛳💍🌏🌈⭐🌞

ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ।

ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ…

🌹😘💖🎁😘🎊👑⛳💍🌏🌈⭐🌞

ਮਾਂ ਬਿਨ ਨਾ ਕੋਈ ਘਰ ਬਣਦਾ
ਪਿਉ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…
Love u mom & dad

🌹😘💖🎁😘🎊👑⛳💍🌏🌈⭐🌞

ਮਮਤਾ ਉੱਤੇ ਟਿਕਿਆ ਹਰਿ ਦਾ ਮੰਦਿਰ ਹੈ,
ਪੂਜ ਲਵੋ ਲੋਕੋ ਰੱਬ ਜੋ ਮਾਵਾਂ ਅੰਦਰ ਹੈ ।

🌹😘💖🎁😘🎊👑⛳💍🌏🌈⭐🌞

ਦੁਨੀਅਾ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ?
ਜਾਨ ਤੋਂ ਪਿਅਾਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ…!!

🌹😘💖🎁😘🎊👑⛳💍🌏🌈⭐🌞

 

ਜਦ ਮਾਵਾਂ ਕਰਨ ਦੁਆਵਾਂ ਤਾਂ

ਰੱਬ ਵੀ ਨੇੜੇ ਹੋ ਕੇ ਸੁਣਦਾ ਐ..

🌹😘💖🎁😘🎊👑⛳💍🌏🌈⭐🌞

ਦੁਨੀਆ ਚਾਹੇ ਜੋ ਮਰਜੀ ਸਮਝੇ

ਪਰ ਬੇਬੇ ਲਈ ਤਾਂ ਹੀਰੇ ਆ….

🌹😘💖🎁😘🎊👑⛳💍🌏🌈⭐🌞

ਇਸ ਦੁਨੀਆਂ ‘ਚ ਮਾਂ ਤੋਂ ਵੱਡਾ ਹਮਦਰਦ,
ਅਤੇ ਬਾਪ ਤੋਂ ਵੱਡਾ ਹਮਸਫਰ ਕੋਈ ਨਹੀਂ ਹੈ।

🌹😘💖🎁😘🎊👑⛳💍🌏🌈⭐🌞

ਗਿਣ ਲੈਂਦੀ ਆ ਦਿਨ ਮੇਰੇ ਬਗੈਰ ਗੁਜ਼ਾਰੇ ਆ ਕਿੰਨੇ
ਫਿਰ ਕਿੱਦਾ ਕਹਿ ਦਿਆਂ ਮੈਂ ਕਿ ਮਾਂ ਅਨਪੜ ਆ ਮੇਰੀ..

🌹😘💖🎁😘🎊👑⛳💍🌏🌈⭐🌞

ਮਾਂ ਦੀ ਗੋਦ ਇਸ ਦੁਨੀਆ ‘ਚ

ਸਭ ਤੋਂ ਸੁਰੱਖਿਅਤ ਜਗ੍ਹਾ ਹੈ !!

🌹😘💖🎁😘🎊👑⛳💍🌏🌈⭐🌞

ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ
ਜਦੋਂ ਹੱਸਦੀ ਹੈ ਮੇਰੀ ਮਾਂ ਮੈਂ ਹਰ ਗਮ ਭੁੱਲ ਜਾਂਦਾ ਹਾਂ।

🌹😘💖🎁😘🎊👑⛳💍🌏🌈⭐🌞

ਪਹਿਲਾਂ ਡਰਦੀ ਸੀ ਇੱਕ ਕਾਕਰੋਚ ਤੋਂ,
ਮਾਂ ਹਾਂ ਹੁਣ ਸੱਪ ਵੀ ਮਾਰ ਦਿੰਦੀ ਹਾਂ !!

🌹😘💖🎁😘🎊👑⛳💍🌏🌈⭐🌞

ਮਾਂ ਚਾਹੇ ਪੜੀ ਲਿਖੀ ਨਾ ਹੋਵੇ ਪਰ ਸੰਸਾਰ ਦਾ,
ਦੁਰਲਭ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ.

🌹😘💖🎁😘🎊👑⛳💍🌏🌈⭐🌞

ਰੱਬਾ ਹੋਰ ਕੁਝ ਦੇਈਂ ਨਾ ਦੇਈਂ
ਪਰ ਮਾਂ ਪਿਓ ਸਾਰੀ ਉਮਰ ਲਈ ਦੇਈਂ..

🌹😘💖🎁😘🎊👑⛳💍🌏🌈⭐🌞

ਪਹਿਲੀ TEACHER ਮਾਂ.
ਪਹਿਲੀ ਦੋਸਤ ਮਾਂ.
ਜਿੰਦਗੀ ਵੀ ਮਾਂ ਕਿਉਂਕਿ ਜਿੰਦਗੀ ਦੇਣ ਵਾਲੀ ਵੀ ਮਾਂ

🌹😘💖🎁😘🎊👑⛳💍🌏🌈⭐🌞

ਉਹਦੀ ਰੱਬ ਵੀ ਨਾ ਫੱੜਦਾ ਬਾਂਹ…
ਜਿਹਦੇ ਘਰ ਚ ਹੈਨੀ ਮਾਂ ਪਿਉ ਲਈ ਥਾਂ..

🌹😘💖🎁😘🎊👑⛳💍🌏🌈⭐🌞

ਦੁਨੀਆ ਵਿਚ ਸੁਖ ਸਬਰ ਸ਼ਾਂਤੀ ਤਾਂ ਏ ..
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਏ..

🌹😘💖🎁😘🎊👑⛳💍🌏🌈⭐🌞

ਕਿਸੇ ਦੇ ਹਿਸੇ ਮਕਾਨ ਆਇਆ, ਕਿਸੇ ਦੇ ਦੁਕਾਨ ਆਈ,
ਮੈ ਸਭ ਤੋ ਛੋਟਾ ਸੀ, ਇਸ ਕਰਕੇ ਮੇਰੇ ਹਿਸੇ ਮਾਂ ਆਈ

🌹😘💖🎁😘🎊👑⛳💍🌏🌈⭐🌞

ਬੱਚੇ ਦੀਆਂ ਅੱਖਾਂ ਵਿੱਚ ਇੱਕ ਮਾਂ ਇੱਕ ਦੇਵੀ ਹੁੰਦੀ ਹੈ.!!

🌹😘💖🎁😘🎊👑⛳💍🌏🌈⭐🌞

ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ_•ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_♥
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ_•ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.

🌹😘💖🎁😘🎊👑⛳💍🌏🌈⭐🌞

ਜਦੋਂ ਪੁੱਤ ਬੋਲਣਾ ਵੀ ਨਹੀਂ ਜਾਣਦਾ

ਤਾਂ ਮਾਂ ਸਭ ਕੁਝ ਸਮਝ ਜਾਂਦੀ ਹੈ

ਪਾਰ ਜਦੋਂ ਬੋਲਣ ਲੱਗਦਾ ਹੈ

ਤਾਂ ਗੱਲ ਗੱਲ ਵਿਚ ਕਹਿੰਦਾ ਹੈ

ਛੱਡ ਮਾਂ ਤੂੰ ਨਹੀਂ ਸਮਝੇਂਗੀ…

🌹😘💖🎁😘🎊👑⛳💍🌏🌈⭐🌞

ਮੈ ਅਾਪਣੀ ਮਾਂ ਨੂੰ ਕਦੇ 🍫ਚਾਕਲੇਟ,

ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ

ਮੈਨੂੰ ਬਹੁਤ ਪਿਆਰ ਕਰਦੀ ਅਾ…

🌹😘💖🎁😘🎊👑⛳💍🌏🌈⭐🌞

ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ।

🌹😘💖🎁😘🎊👑⛳💍🌏🌈⭐🌞

ਮਾਵਾਂ ਬਿਨ ਬੱਚਿਆਂ ਦਾ ਕਦੇ ਸਰ ਨਹੀਂ ਸਕਦਾ
ਮਾਵਾਂ ਜਿੰਨਾ ਫ਼ਿਕਰ ਕੋਈ ਵੀ ਕਰ ਨਹੀਂ ਸਕਦਾ….!!!

🌹😘💖🎁😘🎊👑⛳💍🌏🌈⭐🌞

ਪ੍ਦੇਸ਼ ਗਿਆ ਲਈ ਕਿਹੜਾ ਇਥੇ ਛਾਵਾਂ ਮੰਗਦਾ ਏ,
#ਮਾਵਾਂ ਵਾਂਗੂੰ ਕਿਹੜਾ ਹੋਰ ਦੁਆਵਾ ਮੰਗਦਾ ਏ
ਸਾਬਤ ਦਿਖਦੀ ਭਾਵੇ ਅੰਦਰੋਂ ਚੂਰ ਬੜੀ
ਅੰਮੜੀ ਮਾਰੇ ਵਾਜਾਂ ਵਤਨੋਂ ਦੂਰ ਖੜੀ💕

🌹😘💖🎁😘🎊👑⛳💍🌏🌈⭐🌞

ਦੁਨੀਆਂ ਦੀ ਸਭ ਤੋਂ ਪਿਆਰੀ ਜਗਾ ਮਾਂ ਦੀ ਗੋਦ ਹੈ.!!

🌹😘💖🎁😘🎊👑⛳💍🌏🌈⭐🌞

ਓੁਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ.
ਓੁਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.!!

🌹😘💖🎁😘🎊👑⛳💍🌏🌈⭐🌞

ਕੌਣ ਕਹਿੰਦਾ ਮਾਂ ਦਾ ਦਿਲ ਸਭ ਤੋਂ ਨਰਮ ਹੁੰਦਾ ਏ.
ਮੈਂ ਧੀਆਂ ਦੀ ਡੋਲ਼ੀ ਵੇਲੇ ਅਕਸਰ ਪਿਓ ਨੂੰ ਟੁੱਟਦੇ ਦੇਖਿਆ.!!

🌹😘💖🎁😘🎊👑⛳💍🌏🌈⭐🌞

ਭਾਂਵੇ ਹੀ ਮੁਹੱਬਤ ਦਾ ਜਿਕਰ ਕਰਦਾ ਹੋਵੇ ਜਮਾਨਾਂ.
ਪਰ ਪਿਆਰ ਦੀ ਸੁਰੂਆਤ ਅੱਜ ਵੀ ਮਾਂ ਤੋ ਹੀ ਹੁੰਦੀ ਹੈ.!!

🌹😘💖🎁😘🎊👑⛳💍🌏🌈⭐🌞

ਲੈ ਮਾਏ ਅਸੀਂ ਵਿਹੜਾ ਵੰਡ ਲਿਆ
ਇਹ ਖੁਸ਼ੀਆਂ ਦਾ ਖੇੜਾ ਵੰਡ ਲਿਆ
ਘਰ ਵੀ ਵੰਡ ਲਏ ਖੇਤ ਵੀ ਵੰਡ ਲਏ
ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਗੇ
ਕਿਵੇਂ ਵੰਡਾਗੇ ਤੈਨੂੰ ਮਾਂ।

🌹😘💖🎁😘🎊👑⛳💍🌏🌈⭐🌞

ਇਥੇ ਕਦਰ ਮਾਂ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ…

🌹😘💖🎁😘🎊👑⛳💍🌏🌈⭐🌞

ਮਾਂ ਇੱਕ ਅਜਿਹੇ ਸਕੂਲ ਦੀ ਤਰਾਂ ਹੈ ਜੋ ਸਾਨੂੰ ਜਿਦੰਗੀ ਚ ਰਹਿਣ ਦੇ ਤਰੀਕੇ ਸਿਖਾਉਦੀ ਆ …….

🌹😘💖🎁😘🎊👑⛳💍🌏🌈⭐🌞

ਮਾਵਾਂ ਠੰਢੀਅਾਂ ਛਾਵਾਂ, ਛਾਵਾਂ ਕੌਣ ਕਰੇ
ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਮਾਵਾਂ ਠੰਢੀਅਾਂ ਛਾਵਾਂ, ਛਾਵਾਂ ਕੌਣ ਕਰੇ

🌹😘💖🎁😘🎊👑⛳💍🌏🌈⭐🌞

ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ.
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ.!!

🌹😘💖🎁😘🎊👑⛳💍🌏🌈⭐🌞

ਇੱਕ ਮਾਂ ਦੂਜਾ ਰੱਬ ਮੈਨੂੰ ਦੋਵੇਂ ਆ ਪਿਆਰੇ ਬਾਕੀ ਮਤਲਬ ਨਿਕਲੇ ਤੇ ਭੁੱਲ ਜਾਂਦੇ ਸਾਰੇ.!!

🌹😘💖🎁😘🎊👑⛳💍🌏🌈⭐🌞

ਨਾ ਅਪਨੋ ਸੇ ਖੁਲਤਾ ਹੈ, ਨਾ ਗ਼ੈਰੋਂ ਸੇ ਖੁਲਤਾ ਹੈ,
ਯੇ ਜੰਨਤ ਕਾ ਦਰਵਾਜ਼ਾ 🚪 ਹੈ, ਮੇਰੀ ਮਾਂ ਕੇ ਪੈਰੋਂ 👣 ਸੇ ਖੁਲਤਾ ਹੈ..

🌹😘💖🎁😘🎊👑⛳💍🌏🌈⭐🌞

ਪੈਰਾਂ ਉਤੇ ਬੈਠਣ ਤੋਂ ਪੈਰਾਂ ਤੇ ਖਲੋਣ ਤੱਕ,
ਮਾਂ ਮੇਰੀ ਕਦੀ ਵੀ ਨੀ ਸੁੱਤੀ ਮੇਰੇ ਸੌਣ ਤੱਕ || ❤️ ||

🌹😘💖🎁😘🎊👑⛳💍🌏🌈⭐🌞

ਰੱਬ ਦਾ ਦੂਜਾ ਰੂਪ ਹੈ ਮਾਂ..

🌹😘💖🎁😘🎊👑⛳💍🌏🌈⭐🌞

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍

🌹😘💖🎁😘🎊👑⛳💍🌏🌈⭐🌞

ਮਾਂ-ਬਾਪ ਕੋਲ ਬੈਠਣ ਦੇ ਦੋ ਫਾਇਦੇ ਹਨ
ਤੁਸੀਂ ਕਦੇ ਵੱਡੇ ਨਹੀਂ ਹੁੰਦੇ ਅਤੇ ਮਾਂ-ਬਾਪ ਕਦੇ ਬੁੱਢੇ ਨਹੀਂ ਹੁੰਦੇ।

🌹😘💖🎁😘🎊👑⛳💍🌏🌈⭐🌞

ਮਾਂਵਾਂ ਨਾਲ਼ੋਂ ਵੱਧ ਕੇ ਕੋਈ ਲਾਡ ਲਡੋਦਾ ਨਹੀਂ
ਚਾਚੀ ,ਤਾਈ ,ਮਾਮੀ ,ਮਾਸੀ ਕੋਈ ਮਾਂਵਾਂ ਵਾਂਗ ਚਹੁੰਦਾ ਨਹੀਂ
ਡੋਰ ਮੁੜਕੇ ਹੱਥ ਨੀ ਆਉਦੀ ਵਰਤ ਚੁੱਕੇ ਭਾਣਿਆ ਦੀ
ਮਾਂਵਾਂ ਠੰਢੀਆ ਛਾਵਾਂ ਇਹ ਗੱਲ ਸਿਆਣਿਆ ਦੀ
…………..Maa …….💞💞😍😍😘😘

🌹😘💖🎁😘🎊👑⛳💍🌏🌈⭐🌞

ਮਾਂ ਤੋਂ ਵੱਡਾ ਕੋੲੀ ਅਲਾਰਮ ਨਹੀ ਹੈ

ਸਵੇਰੇ 7 ਵਜੇ ਜਗਾੳੁਣ ਨੂੰ ਕਹੋ ਤਾਂ 6 ਵਜੇ ਹੀ

ੲਿਹ ਬੋਲ ਕੇ ਜਗਾ ਦਿੰਦੀ ਹੈ ੳੁੁਠ ਜਾ 8 ਵੱਜਗੇ…..!

🌹😘💖🎁😘🎊👑⛳💍🌏🌈⭐🌞

ਮਾਂ-ਬਾਪ ਸਾਨੂੰ ਸ਼ਹਿਜਾਦਿਆਂ ਦੀ ਤਰ੍ਹਾਂ ਪਾਲਦੇ ਹਨ
ਸਾਡਾ ਫਰਜ਼ ਹੈ ਕਿ ਬੁਢਾਪੇ ‘ਚ ਅਸੀਂ ਉਨ੍ਹਾਂ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਰੱਖੀਏ।

🌹😘💖🎁😘🎊👑⛳💍🌏🌈⭐🌞

ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..

🌹😘💖🎁😘🎊👑⛳💍🌏🌈⭐🌞

ਪਿਆਰ ਦੇ ਜੇਕਰ 100 ਟੁਕੜੇ ਕੀਤੇ ਜਾਣ ਤਾਂ 99 ਦੀ ਹਕ਼ਦਾਰ ਸਾਡੀ ਮਾਂ ਹੈ..

🌹😘💖🎁😘🎊👑⛳💍🌏🌈⭐🌞

ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ..

🌹😘💖🎁😘🎊👑⛳💍🌏🌈⭐🌞

ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!

🌹😘💖🎁😘🎊👑⛳💍🌏🌈⭐🌞

ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!

🌹😘💖🎁😘🎊👑⛳💍🌏🌈⭐🌞

ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ …

🌹😘💖🎁😘🎊👑⛳💍🌏🌈⭐🌞

ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ

🌹😘💖🎁😘🎊👑⛳💍🌏🌈⭐🌞

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..

🌹😘💖🎁😘🎊👑⛳💍🌏🌈⭐🌞

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,

ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,

ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,

ਹੱਥ ਮਾਂ ਦੀਆ ਦੁਆਵਾਂ ਵਰਗੇ..!!

🌹😘💖🎁😘🎊👑⛳💍🌏🌈⭐🌞

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ…!!

🌹😘💖🎁😘🎊👑⛳💍🌏🌈⭐🌞

ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!

🌹😘💖🎁😘🎊👑⛳💍🌏🌈⭐🌞

ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!

🌹😘💖🎁😘🎊👑⛳💍🌏🌈⭐🌞

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,
ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ..!!

🌹😘💖🎁😘🎊👑⛳💍🌏🌈⭐🌞

ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।

🌹😘💖🎁😘🎊👑⛳💍🌏🌈⭐🌞

ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।

🌹😘💖🎁😘🎊👑⛳💍🌏🌈⭐🌞

ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ …

ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ …

🌹😘💖🎁😘🎊👑⛳💍🌏🌈⭐🌞

ਹਰ ਕੋਸ਼ਿਸ਼ ☁ ਕਰੁਗਾ ਕੇ 👻 ਮੁੱਲ ਮੋੜਾਂ💕 ਤੇਰੀ🌹

#ਕੁਖ ਦਾ,😫 .💛 ਹਜੇ ਚੱਲਦਾ⛄ ੲੇ ਮਾੜਾ☕

#Tímê🌊 🎍 ) # ਮਾਂ😠 ਤੇਰੇ ਪੁੱਤ📀 ਦਾ😖 👈….

🌹😘💖🎁😘🎊👑⛳💍🌏🌈⭐🌞

ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!!

ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!

🌹😘💖🎁😘🎊👑⛳💍🌏🌈⭐🌞

ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਮੋੜ ਸਕਦਾ !!!

ਮਾਂ ਤਾਂ ਰੱਬ ਦਾ ਦੂਜਾ ਨਾਮ ਹੈ !!

🌹😘💖🎁😘🎊👑⛳💍🌏🌈⭐🌞

ਮਾਂ ਵਰਗਾ ਮੀਤ ਨਾ ਕੋਈ.. 👪

ਮਾਂ ਵਰਗੀ ਅਸ਼ੀਸ਼ ਨਾ ਕੋਈ..👫

🌹😘💖🎁😘🎊👑⛳💍🌏🌈⭐🌞

ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!

🌹😘💖🎁😘🎊👑⛳💍🌏🌈⭐🌞

ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ

ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ…

🌹😘💖🎁😘🎊👑⛳💍🌏🌈⭐🌞

ਮੈ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,
ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..

🌹😘💖🎁😘🎊👑⛳💍🌏🌈⭐🌞

ਮਾਂ ਦੀ ਅਸੀਸ ਤੇ ਗੁਰੂ ਦੀ ਕਿਰਪਾ

ਇਨਸ਼ਾਨ ਦਾ ਜੀਵਨ ਸੁਵਾਰ ਦਿੰਦੀ ਹੈ..🙏

🌹😘💖🎁😘🎊👑⛳💍🌏🌈⭐🌞

ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਅਾ ਹਨ..!

🌹😘💖🎁😘🎊👑⛳💍🌏🌈⭐🌞

 

ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!

🌹😘💖🎁😘🎊👑⛳💍🌏🌈⭐🌞

ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।

🌹😘💖🎁😘🎊👑⛳💍🌏🌈⭐🌞

ਹਰ ਰਿਸ਼ਤੇ ਚ ਮਿਲਾਵਟ ਦੇਖੀ,
ਬਨਾਉਟੀ ਰੰਗਾਂ ਦੀ ਸਜਾਵਟ ਦੇਖੀ,
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ..
ਨਾ ਕਦੇ ਥਕਾਵਟ ਦੇਖੀ,
ਤੇ ਨਾ ਮਮਤਾ ਵਿਚ ਮਿਲਾਵਟ ਦੇਖੀ..

🌹😘💖🎁😘🎊👑⛳💍🌏🌈⭐🌞

ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,
ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ,
ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ ।

🌹😘💖🎁😘🎊👑⛳💍🌏🌈⭐🌞

ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ …
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ…..😘😘

🌹😘💖🎁😘🎊👑⛳💍🌏🌈⭐🌞

ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ….
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ…
《《#Love_u_Mom_Dad》》

🌹😘💖🎁😘🎊👑⛳💍🌏🌈⭐🌞

ਉਸ ਇਨਸਾਨ ਨਾਲ ਦੋਸਤੀ ਨਾ ਕਰੋ,

ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦਾ ਹੈ…

ਕਿਓੁਂਕਿ ਜੋ ਆਪਣੀ ਮਾਂ ਦੀ ਇਜ਼ੱਤ ਨਹੀਂ ਕਰਦਾ

ਉਹ ਤੁਹਾਡੀ ਇਜ਼ੱਤ ਕਦੇ ਨਹੀਂ ਕਰ ਸਕਦਾ…

🌹😘💖🎁😘🎊👑⛳💍🌏🌈⭐🌞

ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ ਮਾਂ ਕਹਿੰਦੀ ਆ
ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ

🌹😘💖🎁😘🎊👑⛳💍🌏🌈⭐🌞

ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ..
ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ

🌹😘💖🎁😘🎊👑⛳💍🌏🌈⭐🌞

ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ..

🌹😘💖🎁😘🎊👑⛳💍🌏🌈⭐🌞

ਮਾਵਾਂ ਨੂੰ ਪਿਆਰ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ ਹੁੰਦੀ..

🌹😘💖🎁😘🎊👑⛳💍🌏🌈⭐🌞

ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ,
ਪਰ ਬੰਦੇ ਲਈ ਮਾਂ ਦਾ ਆਂਚਲ ਕਦੇ ਛੋਟਾ ਨਹੀਂ ਪੈਂਦਾ ।

🌹😘💖🎁😘🎊👑⛳💍🌏🌈⭐🌞

ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ,
ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..!

🌹😘💖🎁😘🎊👑⛳💍🌏🌈⭐🌞

ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ,
ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ..!

🌹😘💖🎁😘🎊👑⛳💍🌏🌈⭐🌞

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,

ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,

ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,

ਹੱਥ ਮਾਂ ਦੀਆ ਦੁਆਵਾਂ ਵਰਗੇ

🌹😘💖🎁😘🎊👑⛳💍🌏🌈⭐🌞

“ਇੱਕ ਮਾਂ ਤੁਹਾਡੀ ਪਹਿਲੀ ਦੋਸਤ ਹੈ,

ਤੁਹਾਡੀ ਸਭ ਤੋਂ ਚੰਗੀ ਦੋਸਤ ਹੈ,

ਤੁਹਾਡੀ ਹਮੇਸ਼ਾ ਦੀ ਦੋਸਤ ਹੈ।”

🌹😘💖🎁😘🎊👑⛳💍🌏🌈⭐🌞

“ਮਾਂ ਇੱਕ ਕਿਰਿਆ ਹੈ।

ਇਹ ਉਹ ਚੀਜ਼ ਹੈ ਜੋ ਤੁਸੀਂ ਕਰਦੇ ਹੋ।

ਸਿਰਫ਼ ਇਹ ਨਹੀਂ ਕਿ ਤੁਸੀਂ ਕੌਣ ਹੋ।”

🌹😘💖🎁😘🎊👑⛳💍🌏🌈⭐🌞

“ਮਾਂ ਦਾ ਪਿਆਰ ਉਹ ਬਾਲਣ ਹੈ

ਜੋ ਇੱਕ ਆਮ ਮਨੁੱਖ ਨੂੰ ਅਸੰਭਵ ਕਰਨ ਦੇ ਯੋਗ ਬਣਾਉਂਦਾ ਹੈ”

🌹😘💖🎁😘🎊👑⛳💍🌏🌈⭐🌞

“ਇੱਕ ਮਾਂ ਧਰਤੀ ‘ਤੇ ਇੱਕੋ ਇੱਕ ਵਿਅਕਤੀ ਹੈ

ਜੋ ਆਪਣੇ ਪਿਆਰ ਨੂੰ 10 ਬੱਚਿਆਂ ਵਿੱਚ ਵੰਡ ਸਕਦੀ ਹੈ

ਅਤੇ ਹਰੇਕ ਬੱਚੇ ਕੋਲ ਅਜੇ ਵੀ ਉਸਦਾ ਸਾਰਾ ਪਿਆਰ ਹੈ.”

🌹😘💖🎁😘🎊👑⛳💍🌏🌈⭐🌞

“ਮਾਂ ਉਹ ਹੈ ਜੋ ਬਾਕੀਆਂ ਦੀ ਥਾਂ ਲੈ ਸਕਦੀ ਹੈ

ਪਰ ਜਿਸਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ।”

🌹😘💖🎁😘🎊👑⛳💍🌏🌈⭐🌞

Leave a Comment